'Tungal ਤੁੰਗ਼ਲ |Full movie| Latest Punjabi Movie || New Short Film 2022'

'Tungal ਤੁੰਗ਼ਲ |Full movie| Latest Punjabi Movie || New Short Film 2022'
28:50 Dec 1, 2022
'ਪੰਜਾਬੀ ਆਰਟ ਫ਼ਿਲਮ \'ਤੁੰਗ਼ਲ\' ਪੇਂਡੂ ਪੰਜਾਬੀ ਵਰਤ ਵਰਤਾਰੇ ਅਤੇ  ਆਪਸੀ ਰਿਸ਼ਤਿਆਂ ਦੀ ਕੁਦਰਤੀ ਤਾਸੀਰ ਚੋਂ ਉੱਠੇ ਉਬਾਲ ਅਤੇ ਹਮਦਰਦ ਸਬੰਧਾਂ ਤੋਂ ਆਉਂਦੇ ਠੰਢੇ ਬੁੱਲਿਆਂ \'ਤੇ ਕੇਂਦਰਿਤ ਇੱਕ ਖ਼ੂਬਸੂਰਤ  ਕਹਾਣੀ ਹੈ।ਸਾਡੀ ਟੀਮ ਦਾ ਇਹ ਅਟੱਲ ਵਿਸ਼ਵਾਸ ਹੈ ਕਿ ਇਹ ਕਹਾਣੀ ਹਰ ਇੱਕ ਦਰਸ਼ਕ ਦੇ ਜਜ਼ਬਾਤਾਂ \'ਤੇ ਦਸਤਕ ਦੇ ਕੇ ਉਸਦੀ ਰੂਹ ਦਾ ਦਰਵਾਜ਼ਾ ਖੜਕਾਉਣ \'ਚ ਸੋਲ਼ਾਂ ਆਨੇ ਸਮਰੱਥ ਸਾਬਿਤ ਹੋਵੇਗੀ।         ਸੋ ਅਰਜ਼ ਇਹ ਹੈ ਕਿ ਕ੍ਰਿਪਾ ਕਰਕੇ ਪੂਰੀ ਫ਼ਿਲਮ ਜ਼ਰੂਰ ਦੇਖਣਾ ਅਤੇ ਸੋਹਣੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਨਾ।ਸਾਡੀਆਂ ਆਉਣ ਵਾਲੀਆਂ ਹੋਰ ਫ਼ਿਲਮਾਂ ਦੇ ਫ਼ਿਲਮਾਂਕਣ ਵਿੱਚ ਲੋੜੀਂਦੇ ਸੁਧਾਰ ਕਰਨ ਲਈ ਬੇਝਿਜ਼ਕ ਮਸ਼ਵਰੇ ਵੀ ਸਾਡੇ ਫੋਨ ਨੰਬਰਾਂ (ਅਮਨ ਮਹਿਮੀ 9041129447 ਅਤੇ  ਰਾਜਦੀਪ ਸਿੰਘ ਬਰਾੜ 7508500160) \'ਤੇ ਸਾਂਝੇ ਕਰਨਾ।          ਬਹੁਤ ਧੰਨਵਾਦ ਜੀ। ਹਮੇਸ਼ਾ ਆਪ ਦੇ ਪਿਆਰ ਸਤਿਕਾਰ ਦੀ ਉਡੀਕ ਵਿੱਚ ਅਮਨ ਮਹਿਮੀ (ਨਿਰਮਾਤਾ ਨਿਰਦੇਸ਼ਕ) ਰਾਜਦੀਪ ਸਿੰਘ ਬਰਾੜ (ਕਹਾਣੀ, ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਕ)  Tungal ਤੁੰਗ਼ਲ |Full movie| Latest Punjabi Movie || New Short Film 2022  Like, Comment and Share with your friends and family. Artist -  Rajdeep Singh Brar, Gurharpreet Kaur, Khushpreet Kaur Shergill,Baljeet Kaur, Arshpreet Kaur, Prabhjot brar, Harry Brar, Gagandeep Singh, Balwinder Singh Bagha, Gurwinder Sharma, Kamalpreet Kaur Sandhu, Veerpal Kaur, Rajvinder Kaur Babli, Paramjeet Singh Brar,  Camera Team –  4U Arts, Rupinder Kumar and Sanjeev Kumar Writer - Rajdeep Singh Brar Cinematographer  –  Aman Mehmi Editor – Aman Mehmi Director – Aman Mehmi LABEL & COPYRIGHTS - Mehmi Movies       Thank you for watching. #MehmiMovies​ Subscribe To mehmi movies  Facebook https://www.facebook.com/profile.php?...  Instagram https://www.instagram.com/amanmehmi92/​    Enjoy & stay connected with us!   #newpunjabimovies' 

Tags: short film , 3D Movies , short Films , New Punjabi Movie , pakistani movies , bollywood film , funny scene , punjabi latest movie , latest punjabi movie , New short movie , ਪੰਜਾਬੀ , binnu dhillon , pollywood , latest punjabi comedy , new punjabi song , award wining movies , new punjabi short movie 2022 , best short mvies , new punjabi short film , warning punjabi movie , full movie punjabi comedy , punjabi latest film , rajdeep singh brar , aman mehmi , tungal , ਤੁੰਗ਼ਲ , gurvinder Sharma

See also:

comments

Characters